Patient information translations - Punjabi

RCoA ਮਰੀਜ਼ ਦੀ ਜਾਣਕਾਰੀ ਲਈ ਸੂਚਨਾ

ਕਿਰਪਾ ਕਰਕੇ ਨੋਟ ਕਰੋ ਕਿ ਇਹ ਸਰੋਤ ਸਿਰਫ ਮਰੀਜ਼ਾ ਦੀ ਆਮ ਜਾਣਕਾਰੀ ਲਈ ਤਿਆਰ ਕੀਤੇ ਗਏ ਹਨ (ਅਤੇ ਇਹਨਾ ਦਾ ਵਰਤਣ ਕਿਸੇ ਵਪਾਰਕ ਓੁਦੇਸ਼ਲਈ ਨਹੀਂ ਕੀਤਾ ਜਾਣਾ ਚਾਹੀਦਾ)। ਇਹਨਾ ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਦਾ ਇਰਾਦਾ ਭਰੋਸੇਮੰਦ ਸਲਾਹ(ਚਾਹੇ ਡਾਕਟਰੀ ਜਾਂ ਹੋਰ) ਦਾ ਨਹੀਂ ਹੈ। ਤੁਹਾਨੂੰ ਇਸ ਪਰਚੇ ਵਿੱਚ ਦਿੱਤੀ ਜਾਣਕਾਰੀ ਦੇਅਧਾਰ ਤੇ ਕੋਈ ਕਾਰਵਾਈ ਕਰਨ ਜਾਂ ਇਸ ਤੋਂ ਪਰਹੇਜ਼ ਕਰਨ ਤੋਂ ਪਹਿਲਾਂ ਕਿਸੇ ਪੇਸ਼ੇਵਰ ਜਾਂ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇ ਤੁਹਾਨੂੰ ਕਿਸੇ ਡਾਕਟਰੀਪ੍ਰਕਿਰਿਆ ਦੇ ਸੰਬੰਧ ਵਿਚ ਕੋਈ ਪ੍ਰਸ਼ਨ ਹਨ (ਜਿਸ ਵਿੱਚ ਤੁਹਾਡੇ ਅਨੱਸਥੀਸੀਆ ਵੀ ਸ਼ਾਮਲ ਹਨ), ਤਾਂ ਤੁਹਾਨੂੰ ਆਪਣੇ ਡਾਕਟਰ ਜਾਂ ਹੋਰ ਯੋਗ ਸਿਹਤ ਸੰਭਾਲਪੇਸ਼ੇਵਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਭਾਵੇਂ ਅਸੀਂ ਇਹਨਾਂ ਸਰੋਤਾਂ ਵਿੱਚ ਦਿੱਤੀ ਜਾਣਕਾਰੀ ਦੀ ਸ਼ੁੱਧਤਾ ਨੂੰ ਨਿਸ਼ਚਿਤ ਬਣਾਉਣ ਲਈ ਉਚਿਤ ਯਤਨ ਕਰਦੇ ਹਾਂ, ਪਰ ਅਸੀਂ ਕੋਈ ਪ੍ਰਗਟ ਕੀਤੀ ਜਾਂ ਸੰਕੇਤ ਕੀਤੀ ਜਾਣਕਾਰੀ ਦੀ ਪ੍ਰਤੀਨਿਧਤਾ, ਵਾਰੰਟੀ ਜਾਂ ਗਾਰੰਟੀ ਨਹੀਂ ਦਿੰਦੇ ਹਾਂ ਕਿ ਇਹ ਜਾਣਕਾਰੀ ਸਹੀ, ਸੰਪੂਰਨ ਜਾਂ ਆਧੁਨਿਕਹੈ। ਤੁਹਾਡੇ ਲਈ ਸਾਡੀ ਜਿੰਮੇਵਾਰੀ ਨੂੰ ਅਸੀਂ ਕਿਸੇ ਵੀ ਤਰ੍ਹਾਂ ਵੱਖ ਜਾਂ ਸੀਮਿਤ ਨਹੀਂ ਕਰਦੇ ਹਾਂ, ਜਿਥੇ ਅਜਿਹਾ ਕਰਨਾ ਗੈਰਕਾਨੂੰਨੀ ਹੋਵੇਗਾ।